Here you will find all best heart touching Punjabi shayari, dard heart touching punjabi shayari, Sad punjabi shayari in Punjabi language.
![]() |
| Heart touching punjabi shayari |
Heart Touching Punjabi shayari ਮਜਬੂਰੀਆਂ
ਮਜਬੂਰੀਆਂ
ਕਹਿੰਦੀ ਮੰਨਦੇ ਨਹੀਂ ਮੇਰੇ ਬੇਬੇ ਬਾਪੂ,
ਮੈ ਕਿੰਝ ਪੱਗ ਬਾਪੂ ਦੀ ਰੋਲ ਦਿਆਂ,,
ਤੋੜ ਕੇ ਸਾਰੇ ਕਸਮਾਂ ਵਾਦੇ,
ਉਹ ਪੈਰ ਪਿੱਛੇ ਨੂੰ ਮੋੜ ਗਈ..
ਵਾਅਦਾ ਕੀਤਾ ਸੀ ਪਿਆਰ ਮੁਕੰਮਲ ਕਰਾਂਗੇ,
ਪਰ ਉਹਦੀਆਂ ਮਜ਼ਬੂਰੀਆਂ ਅੱਗੇ,
ਸਾਡੀ ਮੁਹੱਬਤ ਦਮ ਤੋੜ ਗਈ..
dard heart touching punjabi shayari ਮਾੜੀ ਤਕਦੀਰ
ਮਾੜੀ ਤਕਦੀਰ
ਇੱਕ ਮੈ ਮਾੜਾ, ਦੂਜਾ ਸਮਾ ਮਾੜਾਂ,
ਤੀਜਾ ਮਾੜੀ ਤਕਦੀਰ ਸਾਡੀ,,
ਇੱਕ ਰੱਬ ਗੁੱਸੇ, ਦੂਜਾ ਜੱਗ ਗੁੱਸੇ,
ਤੀਜੀ ਰੁੱਸੇ ਫਿਰੇ ਤਕਦੀਰ ਸਾਡੀ..
Sad punjabi shayari ਪਿਆਰ ਦੇ ਤੋਹਫ਼ੇ
ਪਿਆਰ ਦੇ ਤੋਹਫ਼ੇ
ਦਰਦ ਤੇ ਇਹ ਹੰਝੂ ਇਨਾਮ 'ਚ ਮਿਲ਼ੇ ਨੇ,
ਅਸੀਂ ਪਿਆਰ ਵਿੱਚ ਦਿੱਤੇ ਤੋਹਫਿਆਂ ਨੂੰ,,
ਠੁਕਰਾਇਆ ਨਹੀਂ ਕਰਦੇ..
ਨੋਟ:- ਇਹ ਸਾਰੀਆਂ ਲਿਖਤਾਂ ਮੇਰੀਆ ਆਪਣੀ ਹਨ। ਉਮੀਦ ਹੈ ਤੁਹਾਨੂੰ ਪਸੰਦ ਆਇਆਂ ਹੋਣਗੀਆਂ। ਆਪਣੇ ਸੁਝਾਅ Comments ਕਰ ਕੇ ਜ਼ਰੂਰ ਦੱਸਿਓ।
0 Response to "Best heart touching punjabi shayari "
Post a Comment