Here is you find all two line shayari in punjabi, love shayari in punjabi two lines,
punjabi shayari lines on life and 2 line Punjabi shayari .
![]() |
| 2 line shayari in Punjabi |
Two line shayari in Punjabi
ਨਜ਼ਰ ਵੀ ਨਾ ਆਵਾਂ ਏਨਾਂ ਦੂਰ ਵੀ ਨਾ ਕਰ,
ਪੂਰੀ ਤਰ੍ਹਾਂ ਬਦਲ ਜਾਂਵਾਂ ਏਨਾਂ ਮਜਬੂਰ ਵੀ ਨਾ ਕਰ..
ਉੱਥੇ ਨਰਾਜਗੀ ਰੱਖਣ ਕੋਈ ਫਾਇਦਾ ਨਹੀ,
ਜਿੱਥੇ ਥੋਨੂੰ ਦੱਸਣਾ ਪਵੇ ਕੀ ਤੁਸੀ ਨਾਰਾਜ਼ ਹੋ ..
ਬਹੁਤ ਪਰੇਸ਼ਾਨ ਰਹਿੰਦੇ ਨੇ ਉਹ ਲੋਕ,
ਜਿੰਨਾ ਨੂੰ ਹਰ ਗੱਲ ਯਾਦ ਰਹਿੰਦੀ ਏ..
ਇਹ ਦੁਨੀਆਂ ਹੈ ਜਨਾਬ ਇੱਥੇ ਸੋਹਣੇ ਚਿਹਰਿਆਂ ਲਈ ,
ਸੋਹਣੇ ਦਿਲਾਂ ਨੂੰ ਛੱਡ ਦਿੱਤਾ ਜਾਂਦਾ..
ਜਦੋਂ ਕੋਈ ਆਪਣਾ ਹੀ ਚਲਾਕੀਆਂ ਕਰੇ ਤਾਂ
ਬਦਲਾ ਨਈ ਲੈਣਾ ਚਾਹੀਦਾ, ਬਦਲ ਜਾਣਾ ਚਾਹੀਦਾ..
punjabi shayari lines on life
ਵਖ਼ਤ ਅਤੇ ਕਿਸਮਤ..
ਵਕਤ ਅਤੇ ਕਿਸਮਤ ਦਾ ਕਦੇ ਹੰਕਾਰ ਨਾ ਕਾਰੋਂ,
ਕਿਉਂਕਿ ਸਵੇਰ ਉਨ੍ਹਾਂ ਦੀ ਵੀ ਹੁੰਦੀ ਜਿੰਨਾਂ ਦੇ ਦਿਨ ਖ਼ਰਾਬ ਹੋਣ..
ਜ਼ਿੰਦਗੀ ਦਾ ਸਫਰ...
ਜ਼ਿੰਦਗੀ ਦਾ ਸਫਰ ਆਸਾਨ ਹੋ ਜਾਂਦਾ,
ਸਬਰ ਕਰਕੇ, ਬਰਦਾਸ਼ਤ ਕਰਕੇ,
ਤੇ ਬਹੁਤ ਕੁਝ ਨਜ਼ਰਅੰਦਾਜ਼ ਕਰਕੇ..
ਖਾਮੋਸ਼ੀ..
ਕਈ ਵਾਰ ਹਮੇਸ਼ਾ ਲਈ ਚੁੱਪ ਹੋ ਜਾਣਾ ਚਾਹੀਦਾ ਏ, ਕਿਉਂਕਿ ਜਿੱਥੇ ਕਦਰ ਨਾ ਹੋਵੇ ਉੱਥੇ ਸ਼ਿਕਾਇਤ ਕਰਨ ਦਾ ਕੋਈ ਫਾਇਦਾ ਵੀ ਨੀ ਹੁੰਦਾ..
love shayari in punjabi two lines
ਖ਼ੁਸ਼ ਨਸ਼ੀਬ..
ਬਹੁਤ ਖੁਸ਼ ਨਸੀਬ ਹੁੰਦੇ ਨੇ ਉਹ ਲੋਕ ,
ਜਿਨ੍ਹਾਂ ਦਾ ਪਿਆਰ ਉਹਨਾ ਦੀ ਕਦਰ ਵੀ ਕਰਦਾ ਤੇ ਇੱਜਤ ਵੀ ..
ਮੈ ਤੇਰਾ ਹਾਂ..
ਮੈ ਤੇਰਾ ਹਾਂ ਬੱਸ ਤੇਰਾ ਹਾਂ ਨਾ ਸ਼ੱਕ ਕਰੀਂ ਮੇਰੇ ਇਰਾਦਿਆਂ ਤੇ,
ਰਬ ਵੱਲੋ ਮੈਨੂੰ ਮੌਤ ਮਿਲ਼ੇ ਜੇ ਖਰਾ ਨਾ ਉਤਰਾ ਕੀਤੇ ਵਾਅਦਿਆਂ ਤੇ..
ਇਸ਼ਕ..
ਇਸ਼ਕ ਚ ਕੁਝ ਖ਼ਾਸ ਹੈ ਤਾਹੀਉ ,
ਆਗਰਾ ਚ ਤਾਜਮਹਿਲ ਤੇ ਪਾਗਲਖ਼ਾਨਾ ਦੋਵੇਂ ਨੇ..
ਨੋਟ:- ਇਹ ਸਾਰੀਆਂ ਲਿਖਤਾਂ ਮੇਰੀਆ ਆਪਣੀ ਹਨ। ਉਮੀਦ ਹੈ ਤੁਹਾਨੂੰ ਪਸੰਦ ਆਇਆਂ ਹੋਣਗੀਆਂ। ਆਪਣੇ ਸੁਝਾਅ Comments ਕਰ ਕੇ ਜ਼ਰੂਰ ਦੱਸਿਓ।
0 Response to "Two line Punjabi shayari - Punjabi Shayar "
Post a Comment