Best broken heart shayari in punjabi

Best broken heart shayari in punjabi

Best broken heart shayari in punjabi
Here is you find all best broken heart shayari in punjabi, Heart broken shayari in Punjabi, Punjabi dard Shayari.

Broken heart Punjabi shayari, sad Punjabi shayari
Sad punjabi shayari 

broken heart shayari in punjabi

ਮੁੱਕਰ ਜਾਂਦਾ ਏ..

ਸਿੱਖ ਰਹੇ ਆ ਅਸੀਂ ਵੀ ਦੁਨੀਆਂਦਾਰੀ, 
ਠੋਕਰਾਂ, ਧੱਕੇ, ਤੇ ਧੋਖੇ ਖਾ ਕੇ,, 
ਜਿਸ ਨੂੰ ਅਸੀਂ ਸੀ ਖ਼ੁਦਾ ਬਣਾਇਆ, 
ਮੁੱਕਰ ਜਾਂਦਾ ਏ ਉਹ ਕਸਮਾਂ ਖਾ ਕੇ...

Punjabi Dard Shayari ਅਫਸੋਸ 

ਅਫਸੋਸ..

ਨਾ ਮੁਹੱਬਤ ਸੰਭਾਲੀ ਗਈ,
ਨਾ ਨਫ਼ਰਤ ਪਾਲੀ ਗਈ,,
ਅਫਸੋਸ ਹੁੰਦਾ ਆ ਇਸ ਜ਼ਿੰਦਗੀ ਦਾ,
ਜੋ ਤੇਰੇ ਪਿੱਛੇ ਖ਼ਾਲੀ ਗਈ..

Sad Punjabi shayari ਰੱਬ ਦੀ ਥਾਂ 

ਰੱਬ ਦੀ ਥਾਂ..

ਉਹਨੂੰ ਪਸੰਦ ਨਹੀਂ ਮੁਹੱਬਤ ਮੇਰੀ, 
ਜਿਸ ਨੂੰ ਰੱਬ ਦੀ ਥਾਂ ਤੇ ਰੱਖਿਆ ਏ,,
ਜਾਨ ਜਾਂਦੀ ਸੀ ਜਿਸ ਦੇ ਜਾਣ ਨਾਲ, 
ਅਸੀਂ ਉਹਦਾ ਜਾਣਾ ਵੀ ਤੱਕਿਆ ਏ..

ਨੋਟ:- ਇਹ ਸਾਰੀਆਂ ਲਿਖਤਾਂ ਮੇਰੀਆ ਆਪਣੀ ਹਨ। ਉਮੀਦ ਹੈ ਤੁਹਾਨੂੰ ਪਸੰਦ ਆਇਆਂ ਹੋਣਗੀਆਂ। ਆਪਣੇ ਸੁਝਾਅ Comments ਕਰ ਕੇ ਜ਼ਰੂਰ ਦੱਸਿਓ। 

0 Response to "Best broken heart shayari in punjabi"

Post a Comment

Top post ad

Uper mid post ad

Mid post ad

End post ad